ਵਾਹਿਗੁਰੂ ਜੀ ਕਾ ਖਾਲਸਾ਼
ਵਾਹਿਗੁਰੂ ਜੀ ਕੀ ਫਤਿਹ
ਗੁਰਬਾਣੀ ਪੜਦਿਆ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣ ਗੀਆ ਜੀ ਅਨਜਾਣ ਬੱਚਾ ਸਮਝ ਕੇ ਮਾਫ਼ ਕਰ ਦੇਣਾ ਜੀ

ਜੇਕਰ ਵੀਡਿਓ ਵਧੀਆ ਲੱਗੀ ਹੋਵੇ ਤਾਂ ਰੋਜਾਨਾ ਗੁਰਬਾਣੀ ਸਰਵਣ ਕਰਨ ਲਈ ਚੈਨਲ ਨੂੰ ਜਰੂਰ ਸਬਸਕਰਾਇਬ ਕਰਨਾ ਜੀ
ਨਾਮ ਨਵਜੋਤ ਸਿੰਘ
ਫੋਨ ਨੰ 8872213570 (੮੮੭੨੨੧੩੫੭੦)


Gurbani gawho

ਅੱਜ ਦੇ ਦਿਨ 25ਦਸੰਬਰ (11ਪੋਹ) ਨੂੰ
#ਸਾਹਿਬ_ਏ_ਕਮਾਲ ਦਸ਼ਮੇਸ਼ ਪਿਤਾ ਜੀ ਧਰਮੀ ਇਨਸਾਨਾਂ #ਭਾਈ_ਗਨੀ_ਖਾਂ ਤੇ #ਭਾਈ_ਨਬੀ_ਖਾਂ ਦੀ ਸਹਾਇਤਾ ਨਾਲ ਉੱਚ ਦੇ ਪੀਰ ਬਣਕੇ ਮੁਗਲ ਫੌਜਾਂ ਦੇ ਘੇਰੇ ਵਿੱਚੋਂ ਨਿਕਲ ਕੇ ਆਲਮਗੀਰ ਪਹੁੰਚੇ।
👏#ਵਾਹਿਗੁਰੂ_ਜੀਓ👏 #ਵਾਹਿਗੁਰੂ

2 years ago | [YT] | 12

Gurbani gawho

ਸਮੂਹ ਸੰਗਤ ਨੂੰ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਦੀਆ ਮੁਬਾਰਕਾ ਜੀ🙏🏻🙏🏻❤️❤️🙏🏻🙏🏻

2 years ago | [YT] | 7

Gurbani gawho

ਸੰਤ ਬਾਬਾ ਅਤਰ ਸਿੰਘ ਜੀ ਦੇ ਵਰਸੋਏ ਅਸਥਾਨ ਗੁਰਦੁਆਰਾ ਜੋਤੀ ਸਰੂਪ ਤੋ ਲਾਇਵ
ਚੈਨਲ ਸਸਕਰਾਇਬ ਕਰਲਿਓ ਜੀ ਸਾਰੇ 🙏🏻❤️
Link - youtube.com/live/CF_fHCcIa7Y?feature=share

2 years ago | [YT] | 4

Gurbani gawho

ਵਾਹਿਗੁਰੂ ਜੀ ਦੀ ਅਪਾਰ ਕਿਰਪਾ ਤੇ ਸੰਗਤ ਜੀ ਆਪ ਜੀ ਦੀਆ ਅਸੀਸਾ ਸਦਕਾ
ਰਹਿਰਾਸ ਸਾਹਿਬ ਜੀ ਦਾ ਸੰਪੂਰਨ ਜਾਪ ਅਪਲੋਡ ਕਰ ਦਿੱਤਾ ਹੈ ਜੀ ਸਰਵਨ ਕਰੋ ਜੀ
ਅਸੀਸ ਬਖਸ਼ੌ ਜੀ

2 years ago | [YT] | 0

Gurbani gawho

fb.watch/kHTfjP8V0-/?mibextid=cr9u03
ਭੋਗ ਦੇ ਸਲੋਕ ਲਾਇਵ ਫੇਸਬੁੱਕ ਤੇ ਲਿੰਕ ਤੇ ਟੈਪ ਕਰਕੇ ਵੇਖੋ ਜੀ🙏🏻❤️🙏🏻

2 years ago | [YT] | 15

Gurbani gawho

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿਛਲੇ ਕੁਛ ਦਿਨਾ ਤੋ ਸਿਹਤ ਠੀਕ ਨਹੀ ਹੈ ਸੋ ਤਾ ਕਰਕੇ ਕੋਈ ਵੀਡੀਓ ਅੱਪਲੋਡ ਨਹੀ ਕਰ ਸਕੇ ਜੀ ਕਿਰਪਾ ਕਰਕੇ ਸਿਹਤਯਾਬੀ ਲਈ ਅਕਾਲਪੁਰਖ ਅੱਗੇ ਅਰਦਾਸ ਬੇਨਤੀ ਵੀ ਕਰਨਾ ਜੀ 🙏🏻❤️🙏🏻

2 years ago | [YT] | 5

Gurbani gawho

youtube.com/@Bhainavjotsingh
Keep support to Subscribe my channel 🙏🏻❤️🙏🏻

2 years ago (edited) | [YT] | 10