Gurwinder Dyalpura

Welcome to [Gurwinder Dyalpura] – The ultimate destination where information meets inspiration. Dive into our diverse range of episodes covering everything from cutting-edge technology and innovative sports developments to engaging educational insights. Whether you're a tech enthusiast, a sports aficionado, or just curious about the latest trends in education, our podcast delivers compelling conversations and expert analysis to keep you informed and entertained. Join us each week as we explore the intersections of technology, sports, and knowledge, and stay ahead of the curve with fresh perspectives and deep dives into the topics that matter most.


🤝 Connect With Us:
🔗 Instagram: www.instagram.com/gurwinder_dyalpura?igsh=b3QzemVm…
🔗 Facebook: [Gurwinder dyalpura]
🔗Gmail: Gurwinderdyalpura @gmail.com


#HealthGuide #WellnessJourney #MotivationForHealth #HealthyLiving #SubscribeNow #podcasts #punjabi #podcasts #podcastersofinstagram



Gurwinder Dyalpura

Thanks to all for your support

2 days ago | [YT] | 4

Gurwinder Dyalpura

Would you like to see sikh astrologer interview
part -2 ?

1 week ago | [YT] | 9

Gurwinder Dyalpura

ਜਗਦੀਪ ਸਿੰਘ ਉਹ ਨੌਜਵਾਨ ਹੈ ਜੋ ਕੁਝ ਵਰੇ ਪਹਿਲਾਂ ਸਟੂਡੈਂਟ ਵੀਜੇ ਉੱਪਰ ਕੈਨੇਡਾ ਗਿਆ ਸੀ ਉਥੇ ਜਾ ਕੇ ਉਸਨੇ ਬੜੀ ਮਿਹਨਤ ਦੇ ਨਾਲ ਪੜ੍ਹਾਈ ਅੱਗੇ ਪੜਾਈ ਸ਼ੁਰੂ ਕੀਤੀ ਤੇ ਨਾਲ ਨਾਲ ਕੰਮ ਵੀ ਕੀਤਾ ਅੱਜ ਜਗਦੀਪ ਸਿੰਘ ਕੈਨੇਡਾ ਵਿਖੇ ਆਪਣੇ ਇੱਕ ਕੰਸਟਰਕਸ਼ਨ ਕੰਪਨੀ ਚਲਾ ਰਹੇ ਹਨ ਜਿਸ ਵਿੱਚ ਉਹ ਕਲਾਇੰਟ ਨੂੰ ਬੇਸਮੈਂਟਾਂ ਤਿਆਰ ਕਰਕੇ ਦਿੰਦੇ ਹਨ ਜਗਦੀਪ ਦੀ ਇਹ ਕਹਾਣੀ ਬਹੁਤ ਹੀ ਸੰਘਰਸ਼ਮਈ ਹੈ ਜਿਹੜੀ ਆਉਣ ਵਾਲੀ ਪੀੜੀ ਲਈ ਬੜੀ ਪ੍ਰੇਰਨਾ ਦਾਇਕ ਹੋਵੇਗੀ ਉਸ ਸਮੇਂ ਤੇ ਅੱਜ ਦੇ ਸਮੇਂ ਵਿੱਚ ਕਨੇਡਾ ਵਿਖੇ ਸਟੂਡੈਂਟ ਲਾਈਫ ਦਾ ਜੋ ਫਰਕ ਹੈ ਤੇ ਉਹ ਕਿਹੜੀਆਂ ਗੱਲਾਂ ਜਿੰਨਾਂ ਕਰਕੇ ਹੁਣ ਕਨੇਡਾ ਪਹਿਲਾਂ ਵਰਗਾ ਨਹੀਂ ਰਿਹਾ ਪੂਰਾ ਇੰਟਰਵਿਊ ਸੁਣੋਗੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ bio ਵਿੱਚ ਲਿੰਕ ਹੈ
https://youtu.be/Nb67PDBEmzI?si=atfnO...

2 weeks ago | [YT] | 10

Gurwinder Dyalpura

ਦੋਸਤੋ ਕਿਵੇਂ ਲੱਗਿਆ ਅੱਜ ਦਾ ਪੋਡਕਾਸਟ ..............?

3 weeks ago | [YT] | 20

Gurwinder Dyalpura

ਸੁਖਨਸਾਰ ਸ਼ਾਇਰ ਗੁਰਪ੍ਰੀਤ ਦੇ ਹੋਣਹਾਰ ਸਪੁੱਤਰ ਹਨ। ਜਿਵੇਂ ਉਹਨਾਂ ਦੇ ਪਿਤਾ ਜੀ ਸਾਹਿਤਕ ਖੇਤਰ ਵਿੱਚ ਨਵੀਆਂ ਪਿਰਤਾਂ ਪਾਉਂਦੇ ਹਨ ਠੀਕ ਉਸੇ ਤਰ੍ਹਾਂ ਉਹਨਾਂ ਨੇ ਸਿਨਮੇ ਦੇ ਖੇਤਰ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਇਹ ਵੀਡੀਓ ਉਹਨਾਂ ਸਾਰੇ ਲੋਕਾਂ ਲਈ ਜਾਣਕਾਰੀ ਭਰਪੂਰ ਹੋਵੇਗੀ ਜੋ ਥਿਏਟਰ ਜਾਂ ਸਿਨਮੇ, ਫੋਟੋਗ੍ਰਾਫੀ ਆਦਿ ਰੁਚੀਆਂ ਰੱਖਦੇ ਹਨ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਸਾਡੇ ਕੰਮ ਨੂੰ ਹੌਸਲਾ ਦੇਵੋ https://youtu.be/HYXZXSIyLM4

3 weeks ago | [YT] | 16

Gurwinder Dyalpura

ਪਰਗਟ ਸਿੰਘ ਸਤੌਜ ਸਾਹਿਤ ਦੇ ਖੇਤਰ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਪੰਜਾਬ ਦੇ ਹਜ਼ਾਰਾਂ ਨੌਜਵਾਨੋ ਦੇ ਲਿਖੇ ਨਾਵਲ ਤੇ ਕਹਾਣੀਆਂ ਪੜ੍ਹਦੇ ਹਨ ਉਹਨਾਂ ਨੂੰ ਉਹਨਾਂ ਦੀਆਂ ਕਹਾਣੀਆਂ ਤੇ ਨਾਵਲਾਂ ਦੇ ਉੱਪਰ ਵੱਖ-ਵੱਖ ਨਾਮ ਵੀ ਮਿਲਦੇ ਹਨ ਤੇ ਉਹ ਢਾਹਾਂ ਪੁਰਸਕਾਰ ਜੇਤੂ ਹਨ ਉਹਨਾਂ ਦੇ ਕਈ ਨਾਵਲ ਉੱਪਰੋਂ ਫਿਲਮਾਂ ਵੀ ਬਣ ਚੁੱਕੀਆਂ ਹਨ। ਇਸ ਮੁਲਾਕਾਤ ਵਿੱਚ ਉਹਨਾਂ ਨੂੰ ਸਾਹਿਤ ਦੀ ਚਿਣਗ ਕਿਵੇਂ ਲੱਗੀ ਤੇ ਹੋਰ ਬਹੁਤ ਸਾਰੀਆਂ ਸਾਹਿਤ ਤੇ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਗੱਲਾਂ ਬਾਤਾਂ ਹੋਈਆਂ ਵੀਡੀਓ ਨੂੰ ਦੇਖਣ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ

https://youtu.be/OkannkjeWak?si=xiyxO...

1 month ago | [YT] | 6

Gurwinder Dyalpura

ਪ੍ਰੀਤ ਅਲੀਸ਼ੇਰ ਉਹ ਕਿਰਤੀ ਨੌਜਵਾਨ ਹੈ ਜੋ ਪੜ੍ਹ ਲਿਖ ਕੇ ਕੋਈ ਨੌਕਰੀ ਕਰਕੇ ਆਪਣੇ ਮਾਤਾ ਪਿਤਾ ਦੇ ਸੁਪਨੇ ਪੂਰੇ ਕਰਨਾ ਚਾਹੁੰਦਾ ਸੀ ਪਰ ਜ਼ਿੰਦਗੀ ਦੇ ਬਹੁਤ ਚੰਗੇ ਮਾੜੇ ਸਮੇਂ ਹੰਡਾਉਂਦਿਆਂ ਉਸ ਨੇ ਸੋਸ਼ਲ ਮੀਡੀਆ ਦੇ ਸਹਾਰੇ ਨਾਲ ਆਪਣੇ ਆਪ ਨੂੰ ਪ੍ਰਫੁੱਲਿਤ ਕੀਤਾ ਉੱਥੇ ਦੂਸਰਿਆਂ ਲਈ ਰਾਹ ਦਸੇਰਾ ਵੀ ਬਣਿਆ ਜੇਕਰ ਤੁਸੀਂ ਨਵਾਂ ਮਕਾਨ ਬਣਾਉਣਾ ਚਾਹੁੰਦੇ ਤਾਂ ਇਹ ਵੀਡੀਓ ਤੁਹਾਡੇ ਲਈ ਦੇਖਣਾ ਬਹੁਤ ਜਰੂਰੀ ਵੀਡੀਓ ਦਾ ਲਿੰਕ ਨੀਚੇ ਦਿੱਤਾ ਗਿਆ ਹੈ।
https://youtu.be/6TeUhaqWxdI

1 month ago | [YT] | 8