A diverse array of thought-provoking content awaits you at ThoughtLens. Explore the world through various perspectives, dive into insightful discussions, travel diaries, and creative musings. Join us on a journey where each video unlocks new dimensions of ideas and understanding.
Harpinder Singh
ਵਾਹਿਗੁਰੂ
2 years ago | [YT] | 6
View 1 reply
Harpinder Singh
ਮਨ ਤੇ ਸੁਰਤ ਨੇ ਪੱਕਣਾ ਹੈ ਤੇ ਸਭ ਮਾੜੇ ਅਸਰਾਂ ਨਾਲ ਜੁੱਧੂ ਕਰ ਕਰਾਕੇ ਉੱਚੇ ਉਠਣਾ ਹੈ। ਭਾਂਡਿਆਂ ਵਿਚ ਪਾਕੇ ਪਕਾਏ ਫਲ ਮਿੱਠੇ ਨਹੀਂ ਹੁੰਦੇ, ਜਿੰਨੇ ਕਿ ਮੀਂਹ ਹਨੇਰੀਆਂ ਤੇ ਧੁੱਪਾਂ ਸਹਿਕੇ ਡਾਲੀਆਂ ਨਾਲ ਲਗੇ ਰਹਿਕੇ ਪੱਕੇ ਹੋਏ ਫਲ ਮਿੱਠੇ ਹੁੰਦੇ ਹਨ।
ਜੀਵਨ ਕਣੀ
ਭਾਈ ਵੀਰ ਸਿੰਘ ਜੀ
The mind and body have to mature and fight against all the bad effects and rise high. Fruits ripened in pots are not sweet, as fruits ripened in rain, darkness and sunshine are sweet.
Jiwan kani
Bhai Veer Singh ji
3 years ago | [YT] | 1
View 1 reply