ਪੇਂਡੂ ਭੁੱਲਰ

Routine videos


ਪੇਂਡੂ ਭੁੱਲਰ

ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਪਿੰਡ ਬੰਗੀ ਰੁੱਘੂ ਦੀ ਸੰਗਤ ਵਲੋਂ ਮਾਹਿਲਪੁਰ ਵਾਲੇ ਬਾਬਿਆਂ ਦੇ ਲੰਗਰ ਵਿਖੇ 🙏
#waheguru #wahegurumeharkare #waheguruji

4 days ago | [YT] | 35

ਪੇਂਡੂ ਭੁੱਲਰ

ਏਨੇ ਰੁੱਖਾਂ ਦੇ ਨਾਮ ਸੁਣੇ ਨੇ ਕਦੇ 🙏
#tree #treenames

1 month ago | [YT] | 5

ਪੇਂਡੂ ਭੁੱਲਰ

ਅੱਗੇ ਸ਼ੇਅਰ ਕਰੋ ਤਾਂ ਜੋ ਪਰਿਵਾਰ ਨੂੰ ਮਿਲਣ ਚ ਮਦਦ ਮਿਲੇ 🙏
ਹਰਪ੍ਰੀਤ ਕੌਰ ਪਤਨੀ ਰਜਿੰਦਰ ਸਿੰਘ ਪਿੰਡ ਬੰਗੀ ਰੁਘੂ ਜਿਲਾ ਬਠਿੰਡਾ ।
ਜਿੰਨਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ
ਕੱਲ ਰਾਤ 17/11/2025 ਘਰੋਂ ਪਤਾ ਨਹੀ ਕਿਥੇ ਚੱਲੇ ਗਏ ਹਨ ।
ਜੇ ਕੋਈ ਇਹਨਾਂ ਨੂੰ ਦੇਖਦਾ ਹੈ ਤਾਂ ਇਸ ਨੰਬਰ ਤੇ ਸੰਪਰਕ ਕਰੋ ਜੀ ।।
9530975405

1 month ago | [YT] | 4

ਪੇਂਡੂ ਭੁੱਲਰ

🙏ਮੇਰੇ ਅਤੇ ਬਾਈ ਜਲੋਰ ਸਿੰਘ ਭੁੱਲਰ ਵੱਲੋਂ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ, ਤੁਹਾਡੇ ਘਰ ਪਰਿਵਾਰ ਗੁਰੂ ਜੀ ਦੀ ਕਿਰਪਾ ਨਾਲ ਹੱਸਦੇ ਵਸਦੇ ਰਹਿਣ 🙏🙏🙏
#gurupurab #guru #guruji #gurudev #gurunanakdevji

1 month ago | [YT] | 9

ਪੇਂਡੂ ਭੁੱਲਰ

ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਏਹ ਦੀਵਾਲੀ ਹਰ ਘਰ ਖੁਸ਼ੀਆਂ ਲੈਕੇ ਆਵੇ 🙏🙏🙏
#happydiwali

2 months ago | [YT] | 6

ਪੇਂਡੂ ਭੁੱਲਰ

Diwali sweets Gulab jamun 👌😋
#gulabjamun #jamun

2 months ago | [YT] | 2

ਪੇਂਡੂ ਭੁੱਲਰ

ਕਬੀਲਦਾਰੀ...🙏
#Familyman

2 months ago | [YT] | 15

ਪੇਂਡੂ ਭੁੱਲਰ

Sidhumoosewala ♥️❤️🙏
#Sidhumoosewala #sidhu

2 months ago | [YT] | 11

ਪੇਂਡੂ ਭੁੱਲਰ

ਫੌਜੀ ਵੀਰ ਨੂੰ ਜਨਮ ਦਿਨ ਦੀਆਂ ਦਿਓ ਜੀ ਵਧਾਈਆਂ🎂🎊🎉
ਇਹਨੇ ਬਾਈ ਹਰਪ੍ਰੀਤ ਸਿੰਘ ਭੁੱਲਰ ਪਿੰਡ ਗਾਟਵਾਲੀ ਇਹਨਾਂ ਦਾ ਜਨਮ ਹੋਇਆ,05-10-1984 ਨੂੰ ਇਹਨਾਂ ਨੇ ਦੇਸ਼ ਸੇਵਾ ਕਰਨ ਲਈ ਫੌਜ ਦੀ ਨੌਕਰੀ ਨੂੰ ਚੁਣਿਆ ਤੇ ਬਹੁਤ ਭਾਗਾਂ ਵਾਲੇ ਹੁੰਦੇ ਨੇ ਉਹ ਲੋਕ ਜੋ ਦੇਸ਼ ਸੇਵਾ ਦੇ ਕੰਮਾਂ ਵਿੱਚ ਆਪਣੀ ਜਿੰਦਗੀ ਦੇ ਸਾਲ ਲਗਾਉਂਦੇ ਨੇ ਅਤੇ ਰਿਟਾਇਰਮੈਂਟ ਤੋਂ ਬਾਅਦ ਵੀ ਪਿੰਡ ਦੇ ਬੱਚਿਆਂ ਨੂੰ ਐਕਸਰਸਾਈਜ਼ ਖੇਡਾਂ ਸਰੀਰਕ ਤੌਰ ਤੇ ਤੰਦਰੁਸਤ ਰੱਖਣ ਲਈ ਬਾਈ ਹਰਪ੍ਰੀਤ ਸਿੰਘ ਭੁੱਲਰ ਜੀ ਯੋਗਦਾਨ ਪਾਉਂਦੇ ਨੇ ਆਪਣੇ ਆਲੇ ਦੁਆਲੇ ਕੁਦਰਤ ਨੂੰ ਪਿਆਰ ਕਰਨ ਵਾਲੇ ਸਮਾਜਿਕ ਤੌਰ ਤੇ ਪਿੰਡ ਦੇ ਸਾਂਝੇ ਕੰਮਾਂ ਚ ਹਿੱਸਾ ਲੈਣ ਵਾਲੇ ਬਾਏ ਹਰਪ੍ਰੀਤ ਸਿੰਘ ਭੁੱਲਰ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਹਰ ਮੈਦਾਨ ਫਤਿਹ ਬਖਸ਼ਣ 🙏
#happybirthday #happy #birthday #birthdaycelebration #birthdaypartyideas

2 months ago | [YT] | 3

ਪੇਂਡੂ ਭੁੱਲਰ

ਆਲੂ ਪਰੌਂਠਾ..👌❤️♥️
#foodlovers #food #desifood

3 months ago | [YT] | 5