Halle ta bdi door ne manjila
Jithe haa itho tak aah k ta sarna ni
Manu mareya mereya halata ne
Pr mai mout na-kamjabi di marna ni

ਹਲੇ ਤਾਂ ਬੜੀ ਦੂਰ ਨੇ ਮੰਜ਼ਿਲਾ
ਜਿੱਥੇ ਹਾਂ ਇਥੋ ਤੱਕ ਆ ਕੇ ਤਾਂ ਸਰਨਾ ਨੀ
ਮੈਨੂੰ ਮਾਰਿਆ ਮੇਰੇਆ ਹਾਲਾਤਾਂ ਨੇ
ਪਰ ਮੈ ਮੌਤ ਨਾ-ਕਾਮਯਾਬੀ ਦੀ ਮਰਨਾ ਨੀ


Facebook
www.facebook.com/harpreet.lyrics

Instagram
www.instagram.com/harpreetraipur

Email
Preet300302@gmail.com


Harpreet Sidhu

#ਰੂਹਾਂ_ਰਾਹਾਂ ਵਾਲੀਆਂ ਜਬਲੀਆ ਜੀਆ ਮਾਰੇ ਨੀ,
ਲਾਕੇ #ਮਤਲਬ ਦੀ ਕੋਈ ਕਾਜ ਨਾ ਸਵਾਰੇ ਨੀ,
ਵਾਰਤਾਲਾਪਾ ਨੂੰ ਹੀ ਵਾਂਗ #ਪੁਰਾਲੇਖ ਦੇ ਸਾਂਭੀ ਬੈਠਾ
ਮੁੰਡਾ ਸੱਚੀ #Emotional_fool ਆ ਮੁਟਿਆਰੇ ਨੀ,,✍

3 years ago | [YT] | 5

Harpreet Sidhu

#ਅੱਠਵੀ_ਨੌਵੀ ਤੋਂ ਜੋ ਨਾਲ ਪੜੇ ਨੇ,
ਓਹੀ ਨੇ ਅੱਜ ਵੀ ਜੋ #ਫੋਟੋਆਂ 'ਚ ਖੜੇ ਨੇ,
ਜਿਦਾ ਜੜਿਆ #Elizabeth ਦੇ ਤਾਜ 'ਚ ਹੀਰਾ
ਓਦਾ ਦਿਲਾਂ ਚ ਹੋਏ #ਯਾਰ ਮੜੇ ਨੇ,,✍

3 years ago | [YT] | 10

Harpreet Sidhu

ਨੀ ਖੌਰੇ ਕੀਹਦੇ ਹਿੱਸੇ ਆਏਗੀ ਤੂੰ
#ਹਜੂਮ ਬੜੀ ਬੇਸਬਰੀ ਨਾਲ ਵੱਲ ਤੇਰੇ ਹੈ ਵੇਖ ਰਿਹਾ,
ਕੱਖੋ ਹੌਲਾ ਝੱਟ ਦੇਣੇ ਕਰਕੇ ਤੁਰਜੇ ਗੀ
ਹਾਰ #ਕਲੈਹਣੀ ਦਾ ਜੀਹਦੇ ਨਸੀਬ ਲੇਖ ਰਿਹਾ,
ਖੌਰੇ ਦੁਆ-ਅਰਦਾਸ ਹੀ ਕਬੂਲ ਹੋ ਜਵੇ ਕਿਤੇ
ਇਹ ਸੋਚ #ਨਾਸਤਿਕ ਵੀ ਮੱਥਾ ਹੈ ਟੇਕ ਰਿਹਾ,,✍
#electionresults

3 years ago | [YT] | 7

Harpreet Sidhu

ਨਾਲ ਕੁੜੀਆਂ ਦੇ ਚਾਹੇ #RELATION ਬਹੁਤਾ ਟਾਇਮ ਨਾ ਟਿਕੇ,
ਪਰ ਨਹੀਓਂ ਕਦੇ ਬਚਪਨ ਵਾਲੇ ਯਾਰ ਬਦਲੇ,
ਚਾਹੇ #NATURE 'ਚ ਆ ਗਈਆਂ ਨੇ ਤਬਦੀਲੀਆਂ
ਪਰ ਨਾ ਹੀ ਸੋਚ ਤੇ ਨਾ ਹੀ ਕਦੇ ਵਿਚਾਰ ਬਦਲੇ,,

3 years ago | [YT] | 14

Harpreet Sidhu

ਮਸਾ ਚਾਹੇ ਆਉਂਦੀਆ #Set ਨੇ ਕਰੀਜ਼ਾ,
ਪਰ #ਦਿਲ ਦੀਆ ਰੱਖੀਏ ਸਦਾ ਟਿਕਾਕੇ,
ਦਿਨ 'ਚ ਬਦਲ #ਬਾਣੇ ਭਾਵੇ ਚੌਹ ਲਈਏ
ਪਰ #ਸੱਜਣ ਰੱਖੀਏ ਪੁਰਾਣੇ ਹੀ ਦਿਲਾ 'ਚ ਸਜਾਕੇ,,✍

3 years ago | [YT] | 12