Surkhab Tv is Punjabi Web portal provide you the latest updated news and video news in Punjabi. which is "Fair and Fearless" that aspires to serve the Punjabi community with such rich content that will make it truly relevant and market leader.
The U.S. Military Withdrawal from Iraq is officially complete as of September 30, 2026, ending more than two decades of American military presence in the country.
Surkhab Tv
The U.S. Military Withdrawal from Iraq is officially complete as of September 30, 2026, ending more than two decades of American military presence in the country.
14 hours ago | [YT] | 22
View 0 replies
Surkhab Tv
ਮਜੀਠੀਆ ਨੂੰ SIT ਦੁਆਰਾ ਸੰਮਨ ਕਰਕੇ 5 ਅਕਤੂਬਰ ਨੂੰ ਪੁੱਛਗਿੱਛ ਲਈ
ਬੁਲਾਉਣ 'ਤੇ 'ਆਪ' ਵਿਧਾਇਕ ਕੁਲਦੀਪ ਧਾਲੀਵਾਲ ਦਾ ਬਿਆਨ
18 hours ago | [YT] | 63
View 7 replies
Surkhab Tv
ਬਾਬਾ ਲੱਖਾ ਸਿੰਘ ਨਾਨਕਸਰ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ
10 ਦਿਨਾਂ ਅੰਦਰ ਪੇਸ਼ ਹੋ ਕੇ ਦੇਣਾ ਪਵੇਗਾ ਸਪਸ਼ਟੀਕਰਨ
CM ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਕੀਤੀ ਸੀ ਬੇਅਦਬੀ ਸਬੰਧੀ ਬਣੇ ਕਾਨੂੰਨ ਦੀ ਸ਼ਲਾਘਾ
18 hours ago | [YT] | 83
View 43 replies
Surkhab Tv
ਨਾਨਕਸਰ ਸੰਪ੍ਰਦਾਇ ਤੋਂ ਬਾਬਾ ਲੱਖਾ ਸਿੰਘ ਜੀ ਨੇ ਸਰਕਾਰ ਵੱਲੋਂ ਪਾਸ ਕੀਤੇ ‘ਜਾਗਤ ਜੋਤ ਸਤਿਕਾਰ ਐਕਟ 2026’ ਦੀ ਸ਼ਲਾਘਾ ਕੀਤੀ ਅਤੇ ਭਗਵੰਤ ਮਾਨ ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ
1 day ago | [YT] | 117
View 11 replies
Surkhab Tv
LPU ਮਾਮਲੇ ’ਚ CM ਭਗਵੰਤ ਮਾਨ ਦੀ ਸਖ਼ਤੀ
ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ
DGP ਗੌਰਵ ਯਾਦਵ ਨੂੰ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਦੇ ਨਿਰਦੇਸ਼
2 days ago | [YT] | 103
View 1 reply
Surkhab Tv
🚨ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਨੂੰ ਲੈ ਕੇ ਅਹਿਮ ਮੀਟਿੰਗ🚨
7 ਮੈਂਬਰੀ ਤਾਲਮੇਲ ਕਮੇਟੀ ਦੇ ਮੈਂਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਲਈ CM ਨਿਵਾਸ ਪਹੁੰਚੇ। ਮੀਟਿੰਗ ਵਿੱਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਸਬੰਧੀ ਵਿਚਾਰ-ਚਰਚਾ ਹੋਈ।
3 days ago | [YT] | 412
View 5 replies
Surkhab Tv
⛳️
4 days ago | [YT] | 2
View 0 replies
Surkhab Tv
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਨੂੰ ਲੈ ਕੇ CM ਮਾਨ ਨੇ ਬੁਲਾਈ ਮੀਟਿੰਗ
ਕੱਲ੍ਹ ਦੁਪਹਿਰ 1 ਵਜੇ ਮੁੱਖ ਮੰਤਰੀ ਨਿਵਾਸ ਵਿਖੇ ਹੋਵੇਗੀ
4 days ago | [YT] | 320
View 21 replies
Surkhab Tv
Must Watch
4 days ago | [YT] | 1
View 0 replies
Surkhab Tv
ਮੋਹਾਲੀ ਦੇ GMADA ਦਫ਼ਤਰ ਵਿੱਚ ਚੱਲ ਰਹੀ ED ਦੀ ਕਾਰਵਾਈ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
AAP ਆਗੂਆਂ ਨੇ ਦੋਸ਼ ਲਾਇਆ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਏਜੰਸੀਆਂ ਰਾਹੀਂ ਸਿਆਸੀ ਦਬਾਅ ਬਣਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ED ਦੀ ਕਾਰਵਾਈ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
6 days ago | [YT] | 156
View 20 replies
Load more