Samrath Gurbani') ਵਿੱਚ ਤੁਹਾਡਾ ਸੁਆਗਤ ਹੈ!ਸਾਡਾ ਉਦੇਸ਼ ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ, ਸ਼ਬਦ ਕੀਰਤਨ, ਅਤੇ ਪਾਠ ਨੂੰ ਵਿਸ਼ਵ ਭਰ ਵਿੱਚ ਹਰ ਇੱਕ ਤੱਕ ਪਹੁੰਚਾਉਣਾ ਹੈ, ਤਾਂ ਜੋ ਸਾਰੇ ਰੂਹਾਨੀ ਸ਼ਾਂਤੀ ਅਤੇ ਗਿਆਨ ਪ੍ਰਾਪਤ ਕਰ ਸਕਣ। ਇਸ ਚੈਨਲ 'ਤੇ ਤੁਹਾਨੂੰ ਸਭ ਤੋਂ ਵਧੀਆ ਗੁਰਮਤਿ ਸਮੱਗਰੀ ਮਿਲੇਗੀ।
🔴 ਸਬਸਕ੍ਰਾਈਬ ਕਰੋ ਜੀ ਅਤੇ ਸਦਾ ਲਈ ਗੁਰੂ ਦੀ ਬਾਣੀ ਨਾਲ ਜੁੜੇ ਰਹੋ
Our mission is to share the divine wisdom of Gurbani, Shabad Kirtan, and Paath (recitation) with the entire world, helping everyone find spiritual peace and enlightenment. On this channel, you will find the finest and most authentic Gurmat content.
🛑 ਕਾਨੂੰਨੀ ਚੇਤਾਵਨੀ Legal Warning
> 'SAMRATH GURBANI' ਇੱਕ ਰਜਿਸਟਰਡ ਟ੍ਰੇਡਮਾਰਕ ਹੈ। ਇਸ ਚੈਨਲ ਦਾ ਨਾਮ, ਲੋਗੋ, ਥੰਬਨੇਲ, ਵੀਡੀਓ ਅਤੇ ਆਡੀਓ ਸਮੱਗਰੀ (content) 'Samrath Gurbani' ਦੀ ਕਾਪੀਰਾਈਟ ਅਤੇ ਟ੍ਰੇਡਮਾਰਕ ਅਧੀਨ ਸੁਰੱਖਿਅਤ ਹੈ।> ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਇਸ ਸਮੱਗਰੀ ਦੀ ਨਕਲ (copy) (re-upload), ਜਾਂ ਕਿਸੇ ਹੋਰ ਤਰੀਕੇ ਨਾਲ ਇਸਦੀ ਵਰਤੋਂ (use) ਕਰਨ ਦੀ ਸਖ਼ਤ ਮਨਾਹੀ ਹੈ। ਅਜਿਹਾ ਕਰਨ 'ਤੇ ਭਾਰਤੀ ਕਾਨੂੰਨ ਅਤੇ ਅੰਤਰਰਾਸ਼ਟਰੀ ਕਾਪੀਰਾਈਟ ਕਾਨੂੰਨਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।





Samrath Gurbani

ਚੋਪਈ ਸਾਹਿਬ ਦਾ ਪਾਠ ਸਰਵਣ ਕਰੋ ਜੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ

1 week ago | [YT] | 7

Samrath Gurbani

ਸੋਣ ਵੇਲੇ ਘਰ ਵਿੱਚ ਲਗਾਓ ਇਹ ਪਾਠ

1 week ago | [YT] | 9

Samrath Gurbani

ਦੁਖਾਂ ਦੁਖਾਂ ਤੋਂ ਬਚਣ ਵਾਸਤੇ ਸੁਣੋ ਇਹ ਦੁੱਖ ਭੰਜਨੀ ਸਾਹਿਬ ਦਾ ਪਾਠ

2 weeks ago | [YT] | 9

Samrath Gurbani

Dukh bhanjani sahib da path

1 month ago | [YT] | 4

Samrath Gurbani

ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਸੁਣੋ ਇਹ ਪਾਠ dukh bhanjani sahib

1 month ago | [YT] | 1

Samrath Gurbani

ਦੂਖ ਰੋਗ ਦੂਰ ਹੋਣਗੇ ਸੁਣੋ ਇਹ ਪਾਠ

1 month ago | [YT] | 8

Samrath Gurbani

ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

2 months ago | [YT] | 728

Samrath Gurbani

ਦੁੱਖਾਂ ਰੋਗਾਂ ਤੋਂ ਬਚਣ ਲਈ ਸੁਣੋ ਇਹ ਪਾਠ ਦੁੱਖ ਭੰਜਨੀ ਸਾਹਿਬ

3 months ago | [YT] | 10

Samrath Gurbani

ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਤਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਕਰਨ

3 months ago | [YT] | 291

Samrath Gurbani

WaheGuru Ji

3 months ago | [YT] | 835