ਪਿਆਰੇ ਦੋਸਤੋ, ਅਸੀਂ ਤੁਹਾਡੇ ਲਈ ਹਰ ਰੋਜ਼ ਨਵੀਆਂ ਤੇ ਤਾਜ਼ਾ ਖ਼ਬਰਾਂ ਲੈ ਕੇ ਆਵਾਂਗੇ, ਸਾਨੂੰ ਤੁਹਾਡੇ ਸਮਰਥਨ ਦੀ ਲੋੜ ਹੈ ਅਤੇ ਸਾਡੇ YouTube ਚੈਨਲ DELHI CRIME NEWS TEAM ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲੋਕਾਂ ਨਾਲ ਸਾਂਝਾ ਕਰੋ।
प्यारे दोस्तों आपके लिए अच्छी और सच्ची ताजा खबरें लेके आएंगे हमें आपकी सपोर्ट चाइए आप हमारे यू ट्यूब चैनल को शेयर और सब्सक्राइब करें और वीडियो को लोगो को शेयर करें धनवाद
Dear friends, we will bring good news for you. We need your support. Please share and subscribe to our YouTube channel and share the video with people. Thank you.
DELHI CRIME NEWS TEAM
ਜ਼ਿਲ੍ਹਾ ਤਰਨਤਾਰਨ ਸਾਹਿਬ ਨੂੰ ਮਿਲਿਆ ਨਵਾਂ SSP IPS ਸੁਰਿੰਦਰ ਲਾਂਬਾਂ ਸੰਭਾਲਣਗੇ ਕਮਾਨ
DELHI CRIME NATIONAL NEWS
#ssp #ipssurinderlamba
#tarantaran #punjab
5 months ago | [YT] | 1
View 0 replies
DELHI CRIME NEWS TEAM
SSP ਤਰਨਤਾਰਨ ਡਾ. ਰਵਜੋਤ ਕੌਰ ਗਰੇਵਾਲ ਨੂੰ ਚੋਣ ਕਮਿਸ਼ਨ ਨੇ ਕੀਤਾ ਸਸਪੈਂਡ
DELHI CRIME NEWS TEAM
#ssptarantaran #police #choncommision
#punjab
5 months ago | [YT] | 0
View 0 replies
DELHI CRIME NEWS TEAM
#10ਨਵੰਬਰ_LOP_ਬਾਜਵਾ_ਤਲਬ
ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਤਸਵੀਰ ਦਾ ਬੇਹੁਰਮਤੀ ਦਾ ਮਾਮਲਾ: 10ਨਵੰਬਰ ਨੂੰ ਐਸ.ਸੀ. ਕਮਿਸ਼ਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਤਲਬ
ਡਿਪਟੀ ਕਮਿਸ਼ਨਰ ਤਰਨ ਤਾਰਨ ਤੋਂ ਵੀ 17 ਨਵੰਬਰ, 2025 ਨੂੰ ਰਿਪੋਰਟ ਤਲਬ
ਚੰਡੀਗੜ੍ਹ, 7 ਨਵੰਬਰ:
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਤਰਨਤਾਰਨ ਵਿਧਾਨ ਸਭਾ ਉਪ-ਚੋਣ ਦੌਰਾਨ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਤਸਵੀਰ ਦੀ ਬੇਹੁਰਮਤੀ ਤਰੀਕੇ ਨਾਲ ਵਰਤੋਂ ਕਰਨ ਦੇ ਮਾਮਲੇ ਸਬੰਧੀ ਖ਼ਬਰ ਦਾ ਸੂ-ਮੋਟੋ ਲੈਂਦਿਆਂ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੂੰ 10 ਨਵੰਬਰ, 2025 ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਇਹ ਮਾਮਲਾ ਸ਼ੋਸ਼ਲ ਮੀਡੀਆ ਅਤੇ ਅਖ਼ਬਾਰ ਰਾਹੀਂ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਜਿਸ ਦਾ ਸੂ-ਮੋਟੋ ਨੋਟਿਸ ਲੈਂਦਿਆਂ ਕਮਿਸ਼ਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ 10 ਨਵੰਬਰ, 2025 ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਵੀ ਕਮਿਸ਼ਨ ਵੱਲੋਂ ਪੱਤਰ ਲਿਖਕੇ ਕਿਹਾ ਗਿਆ ਹੈ ਕਿ ਇਸ ਮਾਮਲੇ ਸਬੰਧੀ ਜਾਂਚ ਰਿਪੋਰਟ ਸਮੇਂ ਮਾਡਲ ਕੋਡ ਆਫ਼ ਕੰਡਕਟ ਅਤੇ ਐਸ.ਸੀ./ਐਸ.ਟੀ. ਐਕਟ, 1989 ਨੂੰ ਵਿਚਾਰਦੇ ਹੋਏ ਬਣਦੀ ਕਾਰਵਾਈ ਰਿਪੋਰਟ ਜਿੰਮੇਵਾਰ ਅਧਿਕਾਰੀ ਰਾਹੀਂ 17 ਨਵੰਬਰ, 2025 ਨੂੰ ਪੇਸ਼ ਕੀਤੀ ਜਾਵੇ
DELHI CRIME NEWS
5 months ago | [YT] | 0
View 0 replies
DELHI CRIME NEWS TEAM
DELHI CRIME NEWS TEAM
5 months ago | [YT] | 2
View 0 replies
DELHI CRIME NEWS TEAM
ਜਲੰਧਰ:
ਬਾਬਾ ਜੀਵਨ ਸਿੰਘ ਗੁਰਦੁਆਰਾ ਗੜ੍ਹਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇ ਪ੍ਕਾਸ਼ ਦਿਵਸ ਤੇ ਸ੍ਰੀ ਚੰਦਰ ਸ਼ੇਖਰ ਸਾਹਨੀ ਅਤੇ ਮੈਡਮ ਸੁਨੀਤਾ ਸਾਹਨੀ ਨੂੰ ਅਖੰਡ ਪਾਠ ਦੀ ਸੇਵਾ ਕਰਨ ਉਪਰੰਤ ਸਿਰੋਪਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ ਪ੍ਰਧਾਨ ਭੁਪਿੰਦਰ ਸਿੰਘ ਖਾਲਸਾ, ਦਲਜੀਤ ਸਿੰਘ ਵਾਲੀਆ, ਸ੍ਰੀ ਮੀਤ ਪ੍ਰਧਾਨ ਹਰਜਿੰਦਰ ਸਿੰਘ ਧਮੀਜਾ,ਡਾ਼. ਬਰਜਿੰਦਰ ਸਿੰਘ,ਸੰਜੇ ਭਗਤ, ਭਾਈ ਸੁਰਚਿੰਤਨ ਸਿੰਘ, ਸੋਨੂੰ ਧੀਰਜ ਕੁਵੈਤ ਅਤੇ ਹੋਰ ਮੋਜੂਦ ਸਨ।
DELHI CRIME NATIONAL NEWS
5 months ago | [YT] | 0
View 0 replies
DELHI CRIME NEWS TEAM
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਸਭ ਨੂੰ ਚੜਦੀ ਕਲਾ ਵਿੱਚ ਰੱਖੇ
DELHI CRIME NATIONAL NEWS
5 months ago | [YT] | 0
View 0 replies
DELHI CRIME NEWS TEAM
राष्ट्रीय संगठन महामंत्री भाजपा आदरणीय बी एल संतोष जी के साथ
संजीव तिवारी जी बीजेपी
DELHI CRIME NATIONAL NEWS
5 months ago | [YT] | 0
View 0 replies
DELHI CRIME NEWS TEAM
ਨਮਿਤਬੀਰ ਸਿੰਘ ਵਾਲੀਆ ਨੇ ਆਪਣੀ ਸਕੂਲੀ ਪੜਾਈ ਕੈਂਬਰਿਜ ਇੰਟਰਨੈਸ਼ਨਲ ਕੋ-ਐਡ ਸਕੂਲ ਤੋਂ ਪ੍ਰਾਪਤ ਕੀਤੀ ਹੈ
ਕੈਂਬਰਿਜ ਇੰਟਰਨੈਸ਼ਨਲ ਕੋ-ਐਡ ਅਤੇ ਜਲੰਧਰ ਸ਼ਤਰੰਜ ਭਾਈਚਾਰੇ ਲਈ, ਇਹ ਨੌਜਵਾਨ ਖਿਡਾਰੀਆਂ ਲਈ ਇੱਕ ਪ੍ਰੇਰਣਾਦਾਇਕ ਹੈ
ਜਲੰਧਰ ਦੇ ਨਮਿਤਬੀਰ ਸਿੰਘ ਵਾਲੀਆ ਨੇ ਸ਼ਤਰੰਜ ਵਿੱਚ ਅੰਤਰਾਸ਼ਟਰੀ ਮਾਸਟਰ (IM)ਦਾ ਵੱਕਾਰੀ ਖਿਤਾਬ ਹਾਸਲ ਕੀਤਾ ਹੈ
ਉਸਨੇ ਫਰਾਂਸ ਵਿੱਚ ਤੀਜੇ ਪੜਾਅ ਐਨੇਮਾਸੇ ਇੰਟਰਨੈਸ਼ਨਲ ਮਾਸਟਰਜ਼ ਟੂਰਨਾਮੈਂਟ ਵਿੱਚ ਆਪਣਾ ਆਖਰੀ IM ਨਾਰਮ ਪ੍ਰਾਪਤ ਕੀਤਾ, ਜਿੱਥੇ ਉਹ ਕੁੱਲ ਮਿਲਾ ਕੇ ਚੌਥੇ ਸਥਾਨ ਤੇ ਰਿਹਾ
DELHI CRIME NATIONAL NEWS
5 months ago | [YT] | 1
View 0 replies
DELHI CRIME NEWS TEAM
HAPPY BIRTHDAY 🎂🎈
SHO ANGREJ KUMAR FAZILKA
DELHI CRIME NEWS TEAM
5 months ago | [YT] | 1
View 0 replies
DELHI CRIME NEWS TEAM
ਓਲੰਪੀਅਨ ਅਤੇ ਪੰਜਾਬ ਦੇ ਮਹਿਲਾ ਪੁਲਿਸ ਅਧਿਕਾਰੀ SSP Avneet Kaur Sidhu Oly ਨੂੰ ਜਨਮ ਦਿਨ ਦੀਆਂ ਮੁਬਾਰਕਾਂ
Congratulations 🎉🎉
DELHI CRIME NATIONAL NEWS
5 months ago | [YT] | 0
View 0 replies
Load more