ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਤੇ ਗੁਰਬਾਣੀ ਕਥਾ ਅਤੇ ਨਿਤਨੇਮ ਦੀਆਂ ਬਾਣੀਆਂ ਅਤੇ ਹੋਰ ਬਾਣੀਆਂ ਦੀ ਵੀਡੀਓ ਪਾਈਆਂ ਜਾਂਦੀਆਂ ਹਨ ਜੋ ਬੱਚਿਆਂ ਵਾਸਤੇ ਜਵਾਨਾਂ ਵਾਸਤੇ ਸਾਰੇ ਲਈ ਪ੍ਰੇਰਨਾ ਸਰੋਤ ਹਨ
ਸਾਡੀ ਸੰਗਤ ਨੂੰ ਬੇਨਤੀ ਹੈ 🙏🙏
ਸਮੂਹ ਸੰਗਤਾਂ ਸਾਡੇ ਚੈਨਲ ਨੂੰ ਸਬਸਕ੍ਰਾਇਬ ਕਰੋ ਅਤੇ ਬੈਲ🛎️ਦੇ ਬਟਨ ਨੂੰ ਦਬਾਉਣਾ ਕਰੋ ਤਾਕੇ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਨ
ਸਮੂਹ ਸੰਗਤਾਂ ਦਾ ਧੰਨਵਾਦ 🙏 🙏🙏
ਚੈਨਲ ਨੂੰ ਸ਼ੇਅਰ ਕਰੋ ਜੀ
NITNEMNOW
Waheguru likho 🙏🙏🪯
1 month ago | [YT] | 112
View 0 replies
NITNEMNOW
ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ
2 months ago | [YT] | 45
View 0 replies
NITNEMNOW
ਮੁੱਖਵਾਕ ਦੀ ਕਥਾ ਸੁਣੋ
⬇️
https://youtu.be/qqTg_4wxTVQ?si=Ja-Qm...
5 months ago | [YT] | 28
View 1 reply
NITNEMNOW
ਅੱਜ ਦਾ ਇਤਿਹਾਸ 14 ਪੋਹ ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਰੀਰਾਂ ਦੇ ਸੰਸਕਾਰ ਹੋਏ ਸਨ
5 months ago | [YT] | 93
View 0 replies
NITNEMNOW
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ
5 months ago | [YT] | 112
View 2 replies
NITNEMNOW
ਸੂਬੇ ਦੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਦੀ ਦੂਜੀ ਪੇਛੀ 12 ਪੋਹ
5 months ago | [YT] | 37
View 0 replies
NITNEMNOW
ਅੱਜ ਦਾ ਇਤਿਹਾਸ ਭਾਈ ਸੰਗਤ ਸਿੰਘ ਜੀ ਦੀ ਸ਼ਹਾਦਤ ਵਾਹਿਗੁਰੂ 🙏 ਦੀ
5 months ago | [YT] | 81
View 1 reply
NITNEMNOW
ਅੱਜ 7 ਪੋਹ ਸਰਸਾ ਨਦੀ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਵਿਛੋੜਾ ਪਿਆ ਸੀ ਵਾਹਿਗੁਰੂ ਲਿਖ ਕੇ ਹਾਜ਼ਰੀ ਭਰਨੀ ਜੀ 🙏
5 months ago | [YT] | 62
View 1 reply
NITNEMNOW
06 ਪੋਹ ਅੱਜ ਦੇ ਦਿਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਸਮੇਤ ਪਰਿਵਾਰ ਆਨੰਦਪੁਰ ਸਾਹਿਬ ਕਿਲ੍ਹਾ ਛਡਿਆ ਸੀ ਵਾਹਿਗੁਰੂ ਲਿਖੋ ਹਾਜ਼ਰੀ ਭਰੋ ਜੀ
5 months ago | [YT] | 38
View 0 replies
NITNEMNOW
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਚਾਰੇ ਸਾਹਿਬਜ਼ਾਦਿਆਂ ਨੂੰ 🙏 ਨਮਸਕਾਰ
5 months ago | [YT] | 64
View 0 replies
Load more