Wel come to my youtube channelSubscribe my channel
ਪੱਕੇ ਪੰਜਾਬੀ
ਪੰਜਾਬ ਵਿੱਚ ਪੰਜਾਬੀਆਂ ਦੀ ਇੱਕ ਤਾਂ ਨਾ ਹੋਣ ਦਾ ਕਾਰਨ ਹੈ ਜੇ ਪੰਜਾਬ ਵਿੱਚ ਪੰਜਾਬੀ ਪੰਜਾਬ ਦੇ ਲੋਕ ਆਪਸ ਵਿੱਚ ਏਕਤਾ ਰੱਖਣ ਤਾਂ ਕਿਸੇ ਦੀ ਹਿੰਮਤ ਨਹੀਂ ਕਿ ਉਹ ਅੱਖ ਭਰ ਕੇ ਵੇਖ ਜਾਣ
2 months ago | [YT] | 7
View 1 reply
ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਹੀ ਦੁਨੀਆਂ ਦੇ ਵਾਲੀਹੋ ਆਪ ਜੀ ਦੀ ਇਹ ਬਣਾਈ ਯੋਧਿਆਂ ਦੀ ਕੌਮ ਸਿੱਖ ਕੌਮ ਇਸ ਕੌਮ ਵਿੱਚ ਇਕ ਤੋਂ ਇਕ ਵੱਧ ਯੋਧੇ ਹੋਏ ਨੇ ਜਿਨਾਂ ਨੇ ਇਨਸਾਨੀਅਤ ਲਈ ਸਿੱਖ ਕੌਮ ਲਈ ਆਪਣੇ ਪ੍ਰਾਣਾਂ ਦਾ ਬਲੀਦਾਨ ਦੇਤਾ ਉਨਾਂ ਯੋਧਿਆਂ ਵਿੱਚੋਂ ਇੱਕ ਯੋਧਾ ਬਾਬਾ ਜੀਵਨ ਸਿੰਘ ਜੀ ਜਿਨਾਂ ਨੂੰ ਭਾਈ ਜੈਤਾ ਜੀ ਦੇ ਨਾਮ ਨਾਲ ਵੀ ਜਾਣਿਆ ਉਹ ਵੀ ਇਕ ਮਹਾਨ ਯੋਧਾ ਹੋਏ ਨੇ ਜਿਨਾਂ ਨੇ ਸਿੱਖ ਪੰਥ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਚਾਂਦਨੀ ਚੌਂਕ ਤੋਂ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਸਨ🙏🙏 ਧੰਨ ਧੰਨ ਬਾਬਾ ਜੈਤਾ ਜੀ ਆਪ ਜੀ ਨੂੰ ਕੋਟੀ ਕੋਟੀ ਪ੍ਰਣਾਮ 🙏🙏
1 year ago | [YT] | 29
View 0 replies
🙏 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ 🙏ਵਾਹਿਗੁਰੂ ਸਭ ਤੇ ਮੇਹਰ ਰੱਖੇ
1 year ago | [YT] | 51