ਸਤਿਕਾਰਯੋਗ ਪੰਜਾਬੀਓ, ਅੱਖਰ ਨੂੰ Subscribe ਕਰੋ ਤੇ ਅੱਖਰ ਨਾਲ ਜੁੜੋ।
Contact: +91-95929-65065




Akhar

ਪੁਲਿਸ ਲਾਠੀਚਾਰਜ ਦੌਰਾਨ ਜ਼ਖਮੀਂ ਹੋਏ ਸਫ਼ਾਈ ਕਾਮਿਆਂ ਦੀ Raja Warring ਨੇ ਇੱਕ ਲੱਖ ਰੁਪਏ ਦੀ ਕੀਤੀ ਮਾਲੀ ਮਦਦ

1 week ago | [YT] | 157

Akhar

ਰੰਧਾਵਾ ਨੇ ਰਾਹੁਲ ਗਾਂਧੀ ਨੂੰ ਭੇਜਿਆ ਸੁਨੇਹਾ:

“ਸਾਨੂੰ ਸਰਕਾਰ ਖ਼ਿਲਾਫ਼ ਠੋਕ ਕੇ
ਲੜ੍ਹਨ ਵਾਲਾ ਲੀਡਰ ਚਾਹੀਦਾ,
Compromised ਲੀਡਰ ਮਨਜ਼ੂਰ ਨਹੀਂ।”

ਚੰਨੀ ਨਾਲ ਡਟ ਕੇ ਖੜ੍ਹੇ ਰੰਧਾਵਾ

3 weeks ago | [YT] | 181

Akhar

ਸੁਖਜਿੰਦਰ ਰੰਧਾਵਾ ਤੇ ਚੰਨੀ ਦੀਆਂ ਪਈਆਂ ਜੱਫੀਆਂ

4 weeks ago | [YT] | 94

Akhar

ਰਾਜਾ ਵੜਿੰਗ ਪ੍ਰਧਾਨਗੀ ਦੇ ਯੋਗ ਨਹੀਂ ਤੇ ਚੰਨੀ ਬਿਨਾਂ ਸਾਡਾ ਗੁਜ਼ਾਰਾ ਨਹੀਂ।
AAP ਨੂੰ ਸਿਰਫ਼ ਚੰਨੀ ਹੀ ਹਰਾ ਸਕਦਾ।
-ਮਦਨ ਲਾਲ ਜਲਾਲਪੁਰ

1 month ago | [YT] | 165

Akhar

ਕੀ ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ
ਕਾਂਗਰਸ ਜਿੱਤ ਸਕਦੀ ਹੈ 2027 ਦੀਆਂ ਚੋਣਾਂ ?
(1) ਹਾਂ
(2) ਨਹੀਂ

1 month ago | [YT] | 85

Akhar

ਉੱਠ ਗਏ ਗੁਆਂਢੋਂ ਯਾਰ...

4 months ago | [YT] | 194

Akhar

Raghav Chadha ਨੇ ਪੰਜਾਬ ਦੇ ਮੁੱਦਿਆਂ ਦੀ ਥਾਂ ਸਮੋਸਿਆਂ ਅਤੇ Pizza ਡਿਲਿਵਰੀ ਦਾ ਮੁੱਦਾ ਚੱਕਿਆ- CM Bhagwant Mann

4 months ago | [YT] | 77

Akhar

ਮਾਣਿਕ ਗੋਇਲ ਦੀ RTI ਕਰਕੇ 10 ਪੱਤਰਕਾਰਾਂ ਤੇ ਪਰਚਾ ਦਰਜ਼।
4 ਜਨਵਰੀ ਨੂੰ ਚੰਡੀਗੜ੍ਹ ਸੈਕਟਰ 17 ਰੋਸ ਪ੍ਰਦਰਸ਼ਨ।

7 months ago | [YT] | 229

Akhar

ਬ੍ਰਾਜ਼ੀਲ ਦੀ ਮਾਡਲ ਨੇ ਹਰਿਆਣਾ ‘ਚ 22 ਵਾਰ ਵੋਟ ਪਾਈ।
ਰਾਹੁਲ ਗਾਂਧੀ ਦਾ ਵੋਟ ਚੋਰੀ ਬਾਰੇ ਵੱਡਾ ਖੁਲਾਸਾ।

8 months ago | [YT] | 174

Akhar

ਹੜ੍ਹਾਂ ‘ਚ ਕਿਸ਼ਤੀਆਂ ਦੀ ਸੇਵਾ ਕਰਨ ਵਾਲੇ ਪ੍ਰਿਤਪਾਲ ਸਿੰਘ ਹੰਸਪਾਲ ਦਾ ਬਾਬਾ ਫ਼ਰੀਦ ਜੀ ਐਵਾਰਡ ਨਾਲ ਸਨਮਾਨ।

10 months ago | [YT] | 1,414