Gagan Comedy Club

Please support us subscribe ur own youtube channel.We make funny videos for your entertainment ☺️





Gagan Comedy Club

ਦਿਵਾਲੀ 🪔 ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ! ਤੁਹਾਡੇ ਘਰ ਵਿਚ ਖੁਸ਼ੀਆਂ ਤੇ ਚਾਨਣੇ ਸਦਾ ਬਣੇ ਰਹਿਣ।
Happy Diwali 🪔

ਇਹ ਦੀਵਾਲੀ 🪔 🪔 ਹਰ ਇੱਕ ਘਰ ਦੇ ਲਈ ਉਸ ਮੱਘਦੇ ਦੀਵੇ ਨੂੰ ਮੱਘਦਾ ਰੱਖੀਂ ਤੇ ਚੜ੍ਹਦੀਕਲਾ ਚ ਰੱਖੀਂ ਤਾਂ ਜੌ ਓਹ ਵੀ ਇਹੋ ਜਿਹੇ ਨਿੱਕੇ ਨਿੱਕੇ ਦੀਵਿਆਂ ਲਈ ਰੌਸ਼ਨੀ ਬਣਨ ਲਈ ਆਪਣੇ ਘਰ ਦੀ ਬਰਕਤ ਲਈ ਹੱਕ ਸੱਚ ਦੀ ਰੋਟੀ ਕਮਾ ਸਕੇ ।।
💫Gagan Comedy Club 11💫

2 months ago | [YT] | 11

Gagan Comedy Club

"ਮੈਨੂੰ ਗੂੜੀਆਂ ਨੀਂਦਾਂ ਦੇ ਵਿੱਚ ਰੱਖਕੇ ਰਾਤਾਂ ਨੂੰ ਨਾ ਸੌਣ ਵਾਲਿਆ... ਬਾਪੂ ਤੇਰੇ ਉਤੋਂ ਵਾਰਨੀ ਐ ਜ਼ਿੰਦਗੀ ਜ਼ਿੰਦਗੀ ਬਣਾਉਣ ਵਾਲਿਆ"...

❤️❤️❤️❤️❤️Happy Father's Day❤️❤️❤️❤️

"ਜਰੂਰੀ ਨੀ ਹੁੰਦਾ ਉੱਡਣ ਲਈ ਪਰਾਂ ਦਾ ਹੋਣਾ, ਪਿਓ ਦਾ ਦਿੱਤਾ ਹੌਸਲਾ ਖੰਭਾਂ ਤੋਂ ਘੱਟ ਨਹੀਂ ਹੁੰਦਾ "........🥰🥰

7 months ago | [YT] | 19

Gagan Comedy Club

ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥ ਸੰਗੀ ਸਾਥੀ ਸਗਲ ਤਰਾਂਈ ॥੧॥ ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ ਸਿਮਰਿ ਸਿਮਰਿ ਤਿਸੁ ਸਦਾ ਸਮ੍ਹਾਲੇ ॥੧॥ ਰਹਾਉ ॥ ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥
🌼🌼🌼🌼🌼🌼🌼🌼🌼🌼
*ਅੱਜ ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਵਸ ਤੇ ਗੁਰੂ ਜੀ ਨੂੰ ਕੋਟਿ ਕੋਟਿ ਪ੍ਰਣਾਮ॥*
🌼🪷🌼🪷🌼🪷🌼🪷🌼🪷🌼

7 months ago | [YT] | 37

Gagan Comedy Club

🍁🍁🍁🍁
ਕਿਸਮਤ ਤੇ ਯਕੀਨ ਕਰਨਾ ਕਮਜ਼ੋਰ ਦੀ ਨਿਸ਼ਾਨੀ ਹੈ|
ਬੁਲੰਦ ਹੌਸਲੇ ਤੇ ਸਖਤ ਮਿਹਨਤ ਕਦੇ ਕਿਸਮਤ ਦੇ ਮੁਹਤਾਜ ਨਹੀਂ ਹੁੰਦੇ......🍁🍁🍁🍁
Happy labour day..☺️

8 months ago | [YT] | 8

Gagan Comedy Club

Books may well be the only true magic ... 🪄✨✨🪄

ਬੇਸ਼ੱਕ ਕਿਤਾਬਾਂ ਸਾਨੂੰ ਰੋਟੀ ਨਹੀਂ ਦਿੰਦੀਆਂ, ਪਰ ਇਹ ਜ਼ਰੂਰ ਦੱਸਦਿਆ ਹਨ ਕਿ ਸਾਡੇ ਹਿੱਸੇ ਦੀ ਰੋਟੀ ਕੌਣ ਖਾ ਰਿਹਾ ਹੈ|

World 🌍 Book Day...📘📖📚

8 months ago | [YT] | 11

Gagan Comedy Club

🌼🌸🌼🌸🌼🌸🌼🌸🌼
*ਮਹਾਨ ਸਮਾਜ ਸੁਧਾਰਕ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ,
ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਤ ਸ਼ਤ ਨਮਨ..*

🙏🙏🙏🙏🙏

9 months ago | [YT] | 14

Gagan Comedy Club

*ਖਾਲਸਾ ਮੇਰੋ ਰੂਪ ਹੈ ਖਾਸ।। ਖਾਲਸੈ ਮਹਿ ਹੌ ਕਰੌ ਨਿਵਾਸ।।*
🙏🙏🙏🙏🙏
*ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਵਸ ਦੀ ਆਪ ਸਭ ਨੂੰ ਲੱਖ-ਲੱਖ ਵਧਾਈ ਹੋਵੇ ਜੀ..*
🌸🌻🌼🌸🌻🌼
*ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿੱਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ।।*
🌿🌻🌿🌻🌿🌻🌿

9 months ago | [YT] | 19

Gagan Comedy Club

ਸਰੀਰ ਮਰ ਜਾਂਦਾ ਹੈ, ਪਰ ਵਿਚਾਰ ਨਹੀਂ ਮਰਦੇ
ਸਦਾ ਅਮਰ ਰਹਿੰਦੇ ਜਗ ਤੇ,ਦੇਸ਼ ਲਈ ਜੋ ਮਰਦੇ.....

9 months ago | [YT] | 27

Gagan Comedy Club

Happy Navratri 🙏🏻🥰🥰🥰

1 year ago | [YT] | 17

Gagan Comedy Club

Hlo friends...
Ase hee pyar aur support krte rhe 🥰🥰
Hmara next target 🎯🎯 1K ka h .....👍🏻👍🏻

1 year ago | [YT] | 14