ਖ਼ਬਰ ਇੱਕ ਨਜ਼ਰ – ਪੰਜਾਬੀ ਯੂਟਿਊਬ ਚੈਨਲ, ਜਿੱਥੇ ਤੁਹਾਨੂੰ ਮਿਲੇਗਾ ਤਾਜ਼ਾ ਤੇ ਵਿਸ਼ਵਾਸਯੋਗ ਪੰਜਾਬੀ ਸਮਾਚਾਰ, ਰੋਜ਼ਾਨਾ ਘਟਣਾਵਾਂ ਤੇ ਵਿਸ਼ਲੇਸ਼ਣ। ਤੁਹਾਡੀ ਹੋਸਟ: ਸਿਮਰਨਜੋਤ ਕੌਰ, ਜੋ ਲਿਆਉਂਦੀ ਹੈ ਖ਼ਬਰਾਵਾਂ ਦੀ ਸੱਚੀ ਝਲਕ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਪੰਜਾਬੀ ਭਾਸ਼ਾ ਵਿੱਚ ਦੁਨੀਆ ਨੂੰ ਇੱਕ ਨਵੀਂ ਨਜ਼ਰ ਨਾਲ ਦੇਖੋ।❤️❤️
For collaboration and promotion
Contact
Email :sanjhipostpunjabi@gmail.com
Contact number: 94653 84053
Khabar Ek Nazar
ਸਰਸ ਮੇਲੇ ਵਿੱਚ ਮੀਂਹ ਤੋਂ ਬਾਅਦ ਥੋੜੀ ਜਿਹੀ ਸਟਾਲਾਂ ਲਾਉਣ ਵਾਲਿਆਂ ਨੂੰ ਤਕਲੀਫ ਨਜ਼ਰ ਆਈ ਕੁਝ ਸਟਾਲਾਂ ਵਿੱਚ ਪਾਣੀ ਪਏਗਾ ਤੇ ਕੁਝ ਨੂੰ ਚੇਂਜ ਕਰਨੀ ਪਈ ਸਟਾਲ ਤੇ ਮੇਨ ਗੇਟ ਤੇ ਪਾਣੀ ਖੜਾ ਹੋਣ ਕਰਕੇ ਸਾਈਡ ਤੋਂ ਲੰਘਾਉਣਾ ਪਿਆ ਟਿਕਟਾਂ ਲੈ ਕੇ ਆ ਰਹੇ ਲੋਕਾਂ ਨੂੰ ਪ੍ਰਬੰਧ ਵਧੀਆ ਹ ਪਰ ਮੀਂਹ ਨੇ ਥੋੜਾ ਖਲਣ ਜਰੂਰ ਪਾ ਦਿੱਤਾ ਸੀ ਪਰ ਬਾਅਦ ਵਿੱਚ ਆਮ ਵਾਂਗ ਦਿਖਾਈ ਦਿੱਤਾ ਸਭ ਕੁਝ
3 weeks ago | [YT] | 136
View 0 replies
Khabar Ek Nazar
ਪੁਲਿਸ ਥਾਣਾ ਝੁਨੀਰ ਦੇ ਨਵੇਂ ਪੁਲਿਸ ਮੁਖੀ ਮੈਡਮ ਪੁਸ਼ਪਿੰਦਰ ਕੌਰ ਲਗਾਏ ਗਏ।
5 months ago | [YT] | 21
View 2 replies
Khabar Ek Nazar
ਇੰਸਪੈਕਟਰ ਬੇਅੰਤ ਕੌਰ ਮਾਨਸਾ ਦੇ ਟ੍ਰੈਫਿਕ ਇੰਚਾਰਜ਼ ਵਜੋਂ ਹੋਏ ਨਿਯੁਕਤ।
5 months ago | [YT] | 16
View 0 replies
Khabar Ek Nazar
ਤੁਹਾਨੂੰ ਕਿਸ ਤਰ੍ਹਾਂ ਦੀਆਂ ਵੀਡੀਓ ਪਸੰਦ ਨੇ
ਕਿਰਪਾ ਕਰਕੇ ਦੱਸਣਾ ਜਰੂਰ
5 months ago | [YT] | 6
View 1 reply
Khabar Ek Nazar
m.facebook.com/story.php?story_fbid=pfbid028CVuEKy…
3 years ago | [YT] | 3
View 0 replies
Khabar Ek Nazar
ਅੱਖਾਂ ਵਿੱਚੋਂ ਪਾਣੀ ਆ ਗਿਆ ਆ ਫੋਟੋ ਵੇਖ ਕੇ
3 years ago | [YT] | 31
View 0 replies
Khabar Ek Nazar
Sidhu moose wala da bhog to Live
#sidhumoosewaladabhog #sidhumoosewala
3 years ago | [YT] | 33
View 0 replies
Khabar Ek Nazar
ਸੂਟ ਹੀ ਨਵੇਂ ਨਵੇਂ ਆਉਣ ਲੱਗ ਗੇ
3 years ago | [YT] | 164
View 2 replies
Khabar Ek Nazar
ਗਰਮੀਆ ਵਾਲੇ ਘੈਟ ਘੈਟ ਸੂਟ 😍🌺🥰💖
3 years ago | [YT] | 166
View 4 replies
Khabar Ek Nazar
ਸੰਜੇ ਦੱਤ ਦੀ ਫੈਮਲੀ 💖😍 !!!!!
ਇਹ ਦੱਸੋ ਸੰਜੇ ਦੱਤ ਦੀ ਘਰਵਾਲੀ ਦਾ ਸੂਟ ਕਿੰਨੇ ਰੂਪੈ ਦਾ?
3 years ago | [YT] | 117
View 5 replies
Load more