ਜਾਂ ਤਾਂ ਰੂਹ ਨਾਲ਼ ਲਾਈ,
ਨਹੀਂ ਤਾਂ ਮੂੰਹ ਨਾ ਲਾਈਂ।😶‍🌫️
ਸੱਜਣਾ, ਮੂਧੇ ਮੂੰਹ ਡਿੱਗੇਂਗਾ,
ਝੂਠੀ ਯਾਰੀ ਤੂੰ ਨਾ ਲਾਈਂ ।🥀