Dhukhbhanjan Shabad Kafla

ਰਾਹ ਜਾਂਦੇ ਫਕੀਰ ਨੂੰ ਛੇੜੀਏ ਨਾ,
ਪਤਾ ਨਈਂ ਕਿਹੜੇ ਮੂੰਹੋਂ ਓ ਬੋਲ ਜਾਂਦਾ।
ਜੀਹਦੇ ਮੋਢੇ ਤੇ ਖੇਸੀ ਵੀ ਨਈਂ ਹੁੰਦੀ,
ਦੁੱਖਭੰਜਨਾਂ,
ਮਹਿਲਾਂ ਵਾਲੜਿਆਂ ਨੂੰ ਵੀ ਓ ਰੋਲ ਜਾਂਦਾ।