KRC Rara Sahib Gurbani 

ੴ ਸਤਿਗੁਰ ਪ੍ਰਸਾਦਿ ॥

ਸੰਗਤ ਜੀ, KRC Rara Sahib Gurbani ਯੂਟਿਊਬ ਚੈਨਲ 'ਤੇ ਆਪ ਜੀ ਦਾ ਨਿੱਘਾ ਸਵਾਗਤ ਹੈ।

Welcome to KRC Rara Sahib Gurbani, a dedicated Sikhism broadcast channel. Our mission is to spread the divine message of Sri Guru Granth Sahib Ji to Sangat across the globe.

ਇਸ ਚੈਨਲ 'ਤੇ ਆਪ ਜੀ ਦਰਸ਼ਨ ਕਰ ਸਕਦੇ ਹੋ:
• ਗੁਰਬਾਣੀ ਪਾਠ ਅਤੇ ਸ਼ਬਦ ਕੀਰਤਨ
• ਸੰਤਾਂ-ਮਹਾਂਪੁਰਸ਼ਾਂ ਦੇ ਦੀਵਾਨ
• ਗੁਰਮਤਿ ਕਥਾ ਵਿਚਾਰ
• ਢਾਡੀ ਵਾਰਾਂ
• ਲਾਈਵ ਗੁਰਮਤਿ ਸਮਾਗਮ

🎤 ਖ਼ਾਸ ਬੇਨਤੀ :
ਜੇਕਰ ਕੋਈ ਵੀ ਪਾਠੀ ਸਿੰਘ, ਰਾਗੀ ਜਥਾ, ਢਾਡੀ ਜਥਾ ਜਾਂ ਸੰਤ ਮਹਾਂਪੁਰਸ਼ ਆਪਣੀ ਆਡੀਓ/ਵੀਡੀਓ ਇਸ ਚੈਨਲ 'ਤੇ ਅੱਪਲੋਡ ਕਰਵਾਉਣਾ ਚਾਹੁੰਦੇ ਹੋਣ, ਜਾਂ ਗੁਰਬਾਣੀ ਰਿਕਾਰਡਿੰਗ ਅਤੇ ਲਾਈਵ ਸਟ੍ਰੀਮਿੰਗ ਦੀ ਸੇਵਾ ਲੈਣਾ ਚਾਹੁੰਦੇ ਹੋਣ, ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ:
📞 ਸੰਪਰਕ ਨੰਬਰ: +91-9115161656

ਰੋਜ਼ਾਨਾ ਗੁਰਬਾਣੀ ਸਰਵਣ ਕਰਨ ਲਈ ਕਿਰਪਾ ਕਰਕੇ ਚੈਨਲ ਨੂੰ Subscribe ਕਰਕੇ ਘੰਟੀ (🔔) ਵਾਲਾ ਬਟਨ ਜ਼ਰੂਰ ਦਬਾਉ ਜੀ! ਧੰਨਵਾਦ!

👉 For Subscribe: bit.ly/krcrarasahib

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ॥

Pro. Upkar Singh
KRC Recording Company
For further queries, contact : +91 9115161656