ਉਹਦਾ ਜਿਊਣਾ ਵੀ ਜੱਗ ਤੇ ਕੀ ਜਿਊਣਾ
ਜਿਹਦਾ ਕੌਮ ਦੇ ਨਾਲ ਪਿਆਰ ਹੈ ਨੀ
ਪਿਤਾ ਪੁਰਖਿਆਂ ਆਪਣੇ ਰਹਿਬਰਾਂ ਲਈ
ਭੌਰਾ ਦਿਲਾਂ ਦੇ ਵਿੱਚ ਸਤਿਕਾਰ ਹੈ ਨੀ
'ਰੱਤੂ' ਉਹ ਕੌਮ ਤਰੱਕੀ ਨਹੀਂ ਕਰ ਸਕਦੀ
ਮਨੀ ਮੀਡੀਆ ਜਿਹਦਾ ਅਖ਼ਬਾਰ ਹੈ ਨੀ
ਸੱਚ ਦੀ ਅਵਾਜ਼ ਸੱਚ ਦੇ ਨਾਲ
JANTAK TV