ਸਤਿ ਸ੍ਰੀ ਅਕਾਲ ਜੀ,
ਮੈਂ ਹਾਂ ਰਣਜੀਤ ਸਿੰਘ 'ਸ਼ਾਇਰ'।
ਮੇਰੀ ਕਲਮ ਮੇਰੀ ਪਛਾਣ ਹੈ ਅਤੇ ਸ਼ਬਦ ਮੇਰੀ ਰੂਹ।
ਮੈਂ ਆਪਣੀਆਂ ਲਿਖਤਾਂ, ਸ਼ੇਰੋ-ਸ਼ਾਇਰੀ ਅਤੇ ਗੀਤਾਂ ਰਾਹੀਂ ਜ਼ਿੰਦਗੀ ਦੇ ਰੰਗਾਂ ਨੂੰ ਬਿਆਨ ਕਰਨ ਦੀ ਇੱਕ ਨਿੱਕੀ ਜਿਹੀ ਕੋਸ਼ਿਸ਼ ਕਰਦਾ ਹਾਂ।
ਜੇਕਰ ਤੁਹਾਨੂੰ ਮੇਰੀ ਸ਼ਾਇਰੀ ਅਤੇ ਅਰਥ ਭਰਪੂਰ ਗੀਤ ਪਸੰਦ ਹਨ, ਤਾਂ ਮੇਰੇ ਇਸ ਸਫ਼ਰ ਦਾ ਹਿੱਸਾ ਬਣੋ। ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤਾਂ ਜੋ ਅਸੀਂ ਸ਼ਬਦਾਂ ਰਾਹੀਂ ਜੁੜੇ ਰਹੀਏ।
ਤੁਹਾਡਾ ਆਪਣਾ, ਰਣਜੀਤ ਸਿੰਘ ਸ਼ਾਇਰ 🙏
Kaur Di Taur (AI Song) lyrics by Ranjit Singh Shayar punjabi song 2026. Chardikala ammy virk Roppi g
Shared 3 months ago
15K views
Shared 6 months ago
424 views
Shared 6 months ago
774 views