Chahal Dairy Farm Mansa 🐄

ਤੁਸੀਂ ਆਪਣੇ ਕੋਈ ਜਾਨਵਰ,ਮੱਝ,ਗਾਂ,ਜਾ ਕੋਈ ਖੇਤੀਵਾੜੀ ਛੰਦ ਦੀ ਵੀਡੀਓ ਪਵਾਉ ਘੱਟ ਈ ਖ਼ਰਚੇ ਤੇ!!

ਘਰ ਬੈਠੋ ਚਲਾਉਣ ਆਪਣਾ ਬਪਾਰ ਦਾ ਕੰਮ ਤੇ ਡਾਇਰੀ ਫਾਰਮਿੰਗ ਰਿਲੇਟਡ ਵੀਡੀਓ ਦੇਖਣ ਲਈ subscribe ਕਰੋ ਜੀ

ਧੰਨਵਾਦ ਜੀ ਸਾਰੇ ਵੀਰਾ ਦਾ ❣️

ਹਰ ਇਕ ਮੰਡੀ ਮਾਲਵੇ ਪੰਜਾਬ ਦੀ ਤੇ ਹਰ ਇਕ ਪਸ਼ੂ ਬਿਊਟੀ ਮੇਲਾ ਬੀਐੱਫਏ etc ਲਾਈਵ ਦੇਖਣ ਲਈ ਅ ਚੈਨਲ ਤੇ ਜੁੜੇ ਰਹੋ ਜੀ