ABC Punjab

ABC Punjab ਦੇ ਸੀਨੀਅਰ ਪੱਤਰਕਾਰ ਸੰਦੀਪ ਲਾਧੂਕਾ ਹੋਏ ਜ਼ਖ਼ਮੀ । ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਚੱਲ ਰਹੇ ਸੰਘਰਸ਼ ਦੌਰਾਨ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੌਰਾਨ ਬਚਣ ਵੇਲੇ ਹੋਏ ਜ਼ਖ਼ਮੀ।
#abcpunjab #SandeepLadhuka #panjabuniversity

4 days ago | [YT] | 1,159