ABC Punjab

ABC Punjab ਦੇ ਸੀਨੀਅਰ ਪੱਤਰਕਾਰ ਸੰਦੀਪ ਲਾਧੂਕਾ ਹੋਏ ਜ਼ਖ਼ਮੀ । ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਚੱਲ ਰਹੇ ਸੰਘਰਸ਼ ਦੌਰਾਨ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੌਰਾਨ ਬਚਣ ਵੇਲੇ ਹੋਏ ਜ਼ਖ਼ਮੀ।
#abcpunjab #SandeepLadhuka #panjabuniversity

4 days ago | [YT] | 1,159



@tsgkarn4284

ਜਦੋਂ ਆਪਾ ਸੰਘਰਸ਼ ਲੜਦੇ ਸਟਾ ਵਜਦੀ ਹੁੰਦੀਆਂ ਤੁਸੀ ਵੀਰੇ ਸੰਘਰਸੀ ਯੋਧੇ ਹੋ ਸਾਰੇ ਪੰਜਾਬੀ ਤੁਹਾਡੇ ਨਾਲ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

4 days ago | 30

@SonyBhinder-k8z

ਪੁਲੀਸ ਕਰਮੀਆਂ ਨੇ ਬਹੁਤ ਗਲਤ ਗੱਲ ਕੀਤੀ ਆ

4 days ago | 26

@gurdeepsingh1403

ਲਾਧੂਕਾ ਸਾਹਿਬ ਮੈਂ ਸਾਰੇ ਪੰਜਾਬੀਆਂ ਵੱਲੋਂ ਤੁਹਾਡੀ ਤੰਦਰੁਸਤੀ ਲਈ ਅਰਦਾਸ ਕਰਦਾ ਹਾਂ ਜੀ। Get well soon bro....

4 days ago | 9

@gurindersingh1769

Waheguru mehar kare 🙏

4 days ago | 7

@TSBADESHA

ਸੰਘੀ ਲਾਣਾ ਮੁਰਦਾਬਾਦ

4 days ago | 3

@shripalsportsman1494

ਵਾਹਿਗੁਰੂ ਜੀ ਜਲਦੀ ਠੀਕ ਕਰਨ ਜੀ ਫੇਰ ਪੰਜਾਬ ਦੇ ਗੱਲ ਕਰਨ ਜੀ

3 days ago | 2

@jatinderdeol6942

ਪੰਜਾਬ ਪੱਖੀ ਪਤਰਕਾਰ ਸੰਦੀਪ ਲਾਧੂਕਾ ਨੂੰ ਦਿਲੋਂ ਸਲੂਟ ਹੈ 👍 ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ

2 days ago | 1

@RajveerSingh-yy5xp

ਵਾਹਿਗੁਰੂ ਮਿਹਰ ਕਰੇ ਇਸ ਸੰਦੀਪ ਪੱਤਰਕਾਰ ਵੀਰ ਤੇ🙏

3 days ago (edited) | 1

@mandipkaur6016

Bahut galat kar rahi center government panjab de hakk kho rahi itihaas ch hamesha yaad rakhia jayega

4 days ago | 4

@mannbhupinder6160

Be safe and take due care of yourself Sandeep is very good journalist and is type of correspondent who is brave to do coverage of incident against the odds He is one of the few who show difference in reporter and Correspondent which is true journalism

4 days ago | 6

@pamajawadha5325

Laduka ji nice patrkar waheguru Mehr kro

2 days ago | 1

@VirsaSandhu

ਵਾਹਿਗੁਰੂ ਜੀ ਮੇਹਰ ਕਰਨ ਵੀਰ ਨੂੰ ਤੰਦਰੁਸਤੀ ਬਖ਼ਸ਼ੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

4 days ago | 1

@harpreetgrewal1358

So sad 😢

4 days ago | 4

@Diljotsingh.00

ਵਾਹਿਗੁਰੂ ਜੀ ❤

3 days ago | 1

@brahamjitsingh1642

Very Said news

4 days ago | 3

@Dharnivlogs1

Waheguru ji

3 days ago | 1

@dpcks8925

ਵਾਹਿਗੁਰੂ ਕਰੇ ਤੁਹਾਡੀ ਉਮਰ ਲੰਬੀ ਹੋਵੇ

2 days ago | 1

@gurjithayer6302

Waheguru ji mehar karna

3 days ago | 1

@bachittarsingh6714

ਵਾਹਿਗੁਰੂ ਮੇਹਰ ਕਰੇ।

3 days ago | 1

@suminderjeetsingh6767

Very sad

3 days ago | 1