Meri kheti Mera Kisan
ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਆਓ ਨੌਜਵਾਨੋ ਗੁਰੂ ਸਾਹਿਬ ਜੀ ਦੇ ਦਿਖਾਏ ਰਾਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ 🙏 “ਕਿਰਤ ਕਰੋ” – ਮਿਹਨਤ ਨਾਲ ਆਪਣਾ ਜੀਵਨ ਚਲਾਓ।🙏 “ਨਾਮ ਜਪੋ” – ਪ੍ਰਭੂ ਨੂੰ ਸਦਾ ਯਾਦ ਰੱਖੋ। ਸਿਮਰਨ ਕਰੋ 🙏 “ਵੰਡ ਛਕੋ” – ਜੋ ਕੁਝ ਮਿਲੇ, ਉਹ ਹੋਰਨਾਂ ਨਾਲ ਸਾਂਝਾ ਕਰੋ।
1 week ago | [YT] | 509
Meri kheti Mera Kisan
ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਆਓ ਨੌਜਵਾਨੋ ਗੁਰੂ ਸਾਹਿਬ ਜੀ ਦੇ ਦਿਖਾਏ ਰਾਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ
🙏 “ਕਿਰਤ ਕਰੋ” – ਮਿਹਨਤ ਨਾਲ ਆਪਣਾ ਜੀਵਨ ਚਲਾਓ।
🙏 “ਨਾਮ ਜਪੋ” – ਪ੍ਰਭੂ ਨੂੰ ਸਦਾ ਯਾਦ ਰੱਖੋ। ਸਿਮਰਨ ਕਰੋ
🙏 “ਵੰਡ ਛਕੋ” – ਜੋ ਕੁਝ ਮਿਲੇ, ਉਹ ਹੋਰਨਾਂ ਨਾਲ ਸਾਂਝਾ ਕਰੋ।
1 week ago | [YT] | 509