ਜਿੰਨੇ ਵੀ ਸਿੰਗਰ ਇਥੇ ਪੜੇ ਲਿਖੇ ਨੇ ਉਹਨਾਂ ਨੂੰ ਇਥੇ ਜਰੂਰ ਪਹੁੰਚਣਾ ਚਾਹੀਦਾ ਅਸੀਂ ਇਥੋਂ ਤੱਕ ਕਦੀ ਪਹੁੰਚੇ ਤਾਂ ਨਹੀਂ ਕਾਲਜ ਤੱਕ ਪਰ ਬਹੁਤ ਦੁੱਖ ਲੱਗ ਰਿਹਾ ਕਿ ਜੇ ਵੀ ਸਾਡੇ ਹੱਥਾਂ ਚੋਂ ਖੁਸ਼ ਗਿਆ ਫਿਰ ਸਾਡੇ ਕੋਲ ਬਚੂਗਾ ਕਿ ਸਾਰਿਆਂ ਨੂੰ ਬੇਨਤੀ ਆ ਪਲੀਜ ਉਥੇ ਜਾ ਕੇ ਆਪਣੇ ਹੱਕਾਂ ਲਈ ਆਪਣੇ ਆਉਣ ਵਾਲੀਆਂ ਪੀੜੀਆਂ ਲਈ ਉਸਨੂੰ ਬਚਾ ਕੇ ਰੱਖ ਲਓ😢😢
4 days ago | 6
Religious places and educational institutes should be free from politics This is difference between india and china That's why we are 50 years declined from developed countries
4 days ago (edited) | 0
ABC Punjab
10 ਨਵੰਬਰ ਨੂੰ ਸ਼ਾਂਤਮਈ ਢੰਗ ਨਾਲ ਪੰਜਾਬ ਯੂਨੀਵਰਸਿਟੀ 'ਚ ਜਰੂਰ ਪਹੁੰਚੋ
ਇਹ ਮੇਰਾ ਦੂਜਾ ਘਰ ਹੈ
PU ਪਹੁੰਚ ਕੇ ਸਤਿੰਦਰ ਸਰਤਾਜ ਨੇ ਕੀਤੀ ਹਮਾਇਤ
#abcpunjab #satindersartaaj #singer #panjabuniversity
5 days ago | [YT] | 2,658