ਢਾਡੀ,ਕਵੀਸ਼ਰੀ,ਕੀਰਤਨੀਏ ਕਿਹੜੇ ਪੁੱਜ ਰਹੇ ਆ ਯੋਧੇ ਸ਼ਹੀਦ ਦੀਆ ਵਾਰਾ ਗਾਉਣ ਵਾਸਤੇ। ਦਲੇਰ ਕੌਰ ਤੇ ਭਾਨੇ ਦੀਆ ਵਾਰਾ ਗਾਉਣ ਵਾਲੀਆ ਟਕਾਸਾਲੀ ਢਾਡਣਾ ਨੂੰ ਜਰੂਰ ਬੁਲਾਇਉ।
6 months ago
| 0
ਜਿੰਨਾ ਦੱਲੇ ਕਾਲਾਕਾਰਾਂ ਦੇ ਗੀਤ ਨਹੀ ਸਨ ਚੱਲਦੇ ਨਾਂਮ ਤੁਸੀ ਆਪ ਜਾਣਦੇ ਹੋ ਓਨਾਂ ਨੇ ਮੂਸੇ ਆਲੇ ਨੂੰ ਮਰਵਾਇਆ ਹੈ । ਹੈਗੇ ਵੀ ਆਪਣੇ ਆਪ ਵੱਡੇ ਕਲਾਂਕਾਰ ਕੋਈ ਉਸਤਾਦ ਨਾਂਮ ਦਾ ਹੈ ਕੋਈ ਸਿੱਪੀਆ ਕੋਈ ਸਾਲਾ ਮੋਦੀ ਨੂੰ ਮਿਲਦਾ ਫਿਰਦਾ ਹੈ । ਸਿੱਧੂ ਦੀ ਜੁੱਤੀ ਦੇ ਬਰਾਬਰ ਵੀ ਨਹੀ ਸਾਲੇ ਮੈਦਾਨ ਖਾਲੀ ਕਰਕੇ ਲੜਾਈ ਲੜਨ ਦਾ ਕੀ ਫੈਦਾ
6 months ago | 0
Daily Punjab TV
ਬੇਨਤੀ 🙏
6 months ago | [YT] | 350